Friday, 4 March 2016

PUNJABI FOLK SONG KALA SHAH KALA LYRICS IN PUNJABI AND HINDI

PUNJABI FOLK SONG KALA SHAH KALA LYRICS IN PUNJABI AND HINDI
ਕਲਾ ਸ਼ਾਹ ਕਾਲਾ
ਕਲਾ ਸ਼ਾਹ ਕਾਲਾ
ਕਾਲਾ ਸ਼ਾਹ ਕਾਲਾ
ਮੇਰਾ ਕਾਲਾ ਏ ਸਰਦਾਰ
ਗੋਰਿਆਂ ਨੂ  ਦਫ਼ਾ ਕਰੋ
ਮੈਂ ਆਪ ਤਿੱਲੇ ਦੀ ਤਾਰ
ਗੋਰਿਆਂ ਨੂ ਦਫ਼ਾ ਕਰੋ

ਸਸੜੀਏ ਤੇਰੇ ਪੰਜ ਪੁੱਤਰ
ਦੋ ਐਬੀ ਦੋ ਸ਼ਰਾਬੀ
ਜੇਹੜਾ ਮੇਰੇ ਹਾਣ ਦਾ
ਓ ਖਿੜਿਆ ਫੁੱਲ ਗੁਲਾਬੀ

ਕਲਾ ਸ਼ਾਹ ਕਾਲਾ
ਕਾਲਾ ਸ਼ਾਹ ਕਾਲਾ
ਮੇਰਾ ਕਾਲਾ ਏ ਸਰਦਾਰ
ਗੋਰਿਆਂ ਨੂ ਦਫ਼ਾ ਕਰੋ
ਮੈਂ ਆਪ ਤਿੱਲੇ ਦੀ ਤਾਰ
ਗੋਰਿਆਂ ਨੂ ਦਫ਼ਾ ਕਰੋ

ਸਸੜੀਏ ਤੇਰੇ ਪੰਜ ਪੁੱਤਰ
ਦੋ ਟੀਨ ਦੋ ਕਨਸਤਰ
ਜੇਹੜਾ ਮੇਰੇ ਹਾਣ ਦਾ
ਓ ਚਲਾ ਗਿਆ ਏ ਦਫ਼ਤਰ

ਕਲਾ ਸ਼ਾਹ ਕਾਲਾ
ਕਾਲਾ ਸ਼ਾਹ ਕਾਲਾ
ਮੇਰਾ ਕਾਲਾ ਏ ਸਰਦਾਰ
ਗੋਰਿਆਂ ਨੂ ਦਫ਼ਾ ਕਰੋ
ਮੈਂ ਆਪ ਤਿੱਲੇ ਦੀ ਤਾਰ
ਗੋਰਿਆਂ ਨੂ ਦਫ਼ਾ ਕਰੋ

काला शाह काला
काला शाह काला
काला शाह काला
मेरा काल ऐ सरदार
गोरेआं नु दफा करो
मैं आप तिल्ले दी तार
गोरेआं नु दफा करो

ससडीए तेरे पंज पुत्तर
दो ऐबी दो शराबी
जेहडा मेरे हान दा
ओह खिडआ फुल्ल गुलाबी

काला शाह काला
काला शाह काला
काला शाह काला
मेरा काल ऐ सरदार
गोरेआं नु दफा करो
मैं आप तिल्ले दी तार
गोरेआं नु दफा करो

सस्डीए तेरे पंज पुत्तर
दो टीन दो कनस्तर
जेहडा मेरे हान दा
उह चला गया ऐ दफ्तर

काला शाह काला
काला शाह काला
काला शाह काला
मेरा काल ऐ सरदार
गोरेआं नु दफा करो
मैं आप तिल्ले दी तार
गोरेआं नु दफा करो

No comments:

Post a Comment